English Version: (Kindly check the Punjabi Version after the English Version below);
Diabetes: Diabetes is a serious problem and should not be taken lightly. Diabetes should be kept under control. If diabetes is not treated, it can lead to blindness and adversely affects the heart, kidneys and other vital organs.
Type 1: (Insulin Dependent Diabetes Mellitus) In it, the production of insulin decreases or stops.
Type 2: (Non Insulin Dependent Diabetes Mellitus) There is no lack of insulin in it, the cells of the body are unable to use insulin. Sugar level becomes high
Reasons:
- obesity
- High cholesterol in the blood
- Anxiety, stress
- Hypertension
- Insulin deficiency
- Diabetes can also be caused by anxiety and stress.
Symptoms of diabetes:
- Frequent urination
- Frequent thirst
- Frequent hunger pangs
- Injuries do not heal easily
- Weak eyes
- Being tired
- remain weak
- lose weight
- Having recurrent infections
- Numbness of hands and feet
Suggestions:
- Contact your doctor.
- Food rich in fiber should be used in diabetes.
- Banana, mango, litchi and more sweet fruits should not be eaten.
- Do not use cold drinks, fast food, sugar, spicy food.
- take a walk
- Do not smoke, tobacco products.
- don't worry
ਡਾਇਬਿਟੀਜ਼ ( ਸ਼ੂਗਰ ) ਇੱਕ ਗੰਭੀਰ ਸਮੱਸਿਆ ਹੈ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ । ਸ਼ੂਗਰ ਨੂੰ ਨਿਯੰਤਰਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸ਼ੂਗਰ ਦਾ ਜੇਕਰ ਇਲਾਜ਼ ਨਾ ਕੀਤਾ ਜਾਏ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਅਤੇ ਦਿਲ, ਗੁਰਦੇ ਅਤੇ ਹੋਰ ਮਹੱਤਵਪੂਰਣ ਅੰਗਾਂ ਤੇ ਮਾੜਾ ਅਸਰ ਕਰਦੀ ਹੈ ।
ਟਾਇਪ 1 :( Insulin Dependent Diabetes Mellitus ) ਇਸ ਵਿੱਚ ਇੰਸੁਲਿਨ ਬਣਨੀ ਘੱਟ ਜਾੰਦੀ ਜਾਂ ਬੰਦ ਹੋ ਜਾੰਦੀ ਹੈ ।
ਟਾਈਪ 2 : ( Non Insulin Dependent Diabetes Mellitus ) ਇਸ ਵਿੱਚ ਇੰਸੁਲਿਨ ਦੀ ਕਮੀ ਨਹੀਂ ਹੁੰਦੀ, ਇਸ ਵਿੱਚ ਸ਼ਰੀਰ ਦੇ ਸੈਲ ਇੰਸੁਲਿਨ ਨੂੰ ਵਰਤ ਸਕਣ ਵਿੱਚ ਅਸਮਰਥ ਹੁੰਦੇ ਹਨ | ਸ਼ੂਗਰ ਦਾ ਪੱਧਰ ਜਿਆਦਾ ਹੋ ਜਾੰਦਾ ਹੈ |
ਕਾਰਣ:
- ਮੋਟਾਪਾ
- ਖੂਨ ਵਿੱਚ ਜਿਆਦਾ ਕੋਲੈਸਟਰੋਲ
- ਚਿੰਤਾ, ਤਨਾਅ
- ਹਾਈਪਰਟੈਨਸ਼ਨ
- ਇੰਸੁਲਿਨ ਦੀ ਕਮੀ
- ਸ਼ੂਗਰ ਚਿੰਤਾ ਅਤੇ ਤਨਾਅ ਕਰਕੇ ਵੀ ਹੋ ਸਕਦੀ ਹੈ ।
- ਸ਼ੂਗਰ ਦੇ ਲੱਛਣ:
- ਬਾਰ ਬਾਰ ਪਿਸ਼ਾਬ ਆਣਾ
- ਬਾਰ ਬਾਰ ਪਿਆਸ ਲਗਣਾ
- ਬਾਰ ਬਾਰ ਭੁੱਖ ਲਗਣਾ
- ਸੱਟ ਸੋਖੇ ਠੀਕ ਨਾ ਹੋਣਾ
- ਅੱਖਾਂ ਕਮਜ਼ੋਰ ਹੋਣਾ
- ਥਕਾਵਟ ਰਹਿਣਾ
- ਕਮਜ਼ੋਰੀ ਰਹਿਣਾ
- ਭਾਰ ਘੱਟ ਜਾਣਾ
- ਬਾਰ ਬਾਰ ਇੰਫੈਕਸ਼ਨ ਹੋਣਾ
- ਹੱਥ ਪੈਰ ਸੁੰਨ ਹੋਣਾ
ਕੁਝ ਸੁਝਾਵ:
- ਆਪਣੇ ਡਾਕਟਰ ਨਾਲ ਸੰਪਰਕ ਕਰੋ ।
- ਸ਼ੂਗਰ ਵਿੱਚ ਫਾਇਬਰ ਯੁਕਤ ਭੋਜਨ ਦਾ ਇਸਤੇਮਾਲ ਕਰਨਾ ਚਾਹਿਦਾ ਹੈ ।
- ਕੇਲਾ, ਅੰਬ, ਲੀਚੀ ਅਤੇ ਜਿਆਦਾ ਮਿਠਾ ਫਰੂਟ ਨਹੀਂ ਖਾਣਾ ਚਾਹੀਦਾ ।
- ਕੋਲਡ ਡਰਿੰਕ , ਫਾਸਟ ਫੂਡ, ਚੀਨੀ, ਮਸਾਲੇਦਾਰ ਭੋਜਨ ਦਾ ਇਸਤੇਮਾਲ ਨਾ ਕਰੋ ।
- ਸੈਰ ਕਰੋ ।
- ਸਿਗਰਟ, ਤੰਬਾਕੂ ਦਾਇਤੇਮਾਲ ਨਾ ਕਰੋ ।
- ਚਿੰਤਾ ਨਾ ਕਰੋ ।
Nice article sir thanks
ReplyDeletenice information
ReplyDeletegood sir
ReplyDeleteਧੰਨਵਾਦ ਸਰ ਜੀ ਤੁਹਾਡਾ ਬਹੁਤ ਬਹੁਤ
ReplyDeleteThanks sir
ReplyDelete